Dharam Te Sadachar

Dharam Te Sadachar

Rs.70.00
Product Code: SB213
Availability: In Stock
Viewed 1401 times

Product Description

No of Pages 136. ਧਰਮ ਤੇ ਸਦਾਚਾਰ Writen By: by: Sahib Singh (Prof.) ਜਦੋਂ ਕਦੇ ਧਰਮ ਜਾਂ ਧਾਰਮਿਕ ਜੀਵਨ ਬਾਰੇ ਗੱਲ ਚੱਲੇ, ਤਾਂ ਕਈ ਪੜ੍ਹੇ-ਲਿਖੇ ਬੰਦੇ ਆਮ ਤੌਰ ਤੇ ਇਹ ਕਹਿ ਦਿਆ ਕਰਦੇ ਹਨ ਕਿ ਮਨੁੱਖ ਨੂੰ ਆਪਣਾ ਚਾਲਚਲਨ ਠੀਕ ਰੱਖਣਾ ਚਾਹੀਦਾ ਹੈ, ‘ਧਰਮ’ ਦਾ ਇਸ ਨਾਲ ਕੋਈ ਸੰਬੰਧ ਨਹੀਂ ਪੈ ਸਕਦਾ । ਇਹ ਇਕ ਐਸਾ ਭੁਲੇਖਾ ਹੈ, ਜੋ ਆਮ ਨੌਜਵਾਨਾਂ ਦੇ ਦਿਲ ਵਿਚ ਪੈ ਜਾਂਦਾ ਹੈ । ਇਸ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਇਹ ਵੇਖਣਾ ਹੈ ਕਿ ‘ਧਰਮ’ ਕੀ ਹੈ, ਅਤੇ ਕੀ ਧਰਮ ਤੋਂ ਸੱਖਣਾ ਰਹਿ ਕੇ ਮਨੁੱਖ ਦਾ ਆਚਰਨ ਚੰਗਾ ਬਣ ਸਕਦਾ ਹੈ । ਕੀ ਸਦਾਚਾਰ ਧਰਮ ਤੋਂ ਸੁਤੰਤਰ ਹੈ? ਇਸ ਪੁਸਤਕ ਵਿਚ ਇਸ ਬਾਰੇ ਡੂੰਗੀ ਵਿਚਾਰ ਕੀਤੀ ਗਈ ਹੈ

Write a review

Please login or register to review
Track Order